JALANDHAR WEATHER

ਭੂਚਾਲ ਨੇ ਮੈਕਸੀਕੋ ਸਿਟੀ ਚ ਹਿਲਾਈਆਂ ਇਮਾਰਤਾਂ

 ਮੈਕਸੀਕੋ ਸਿਟੀ, 8 ਦਸੰਬਰ - ਮੈਕਸੀਕੋ ਸਿਟੀ 'ਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਪਿਊਬਲਾ ਰਾਜ ਵਿਚ ਮੈਕਸਿਕੋ ਸਿਟੀ ਤੋਂ ਲਗਭਗ 200 ਕਿਲੋਮੀਟਰ ਦੱਖਣੀ ਵਿਚ ਇਕ ਪਿੰਡ ਚਿਆਉਤਲਾ ਡੀ ਤਾਪੀਆ ਦੇ ਪਾਸ ਆਇਆ ਸੀ। ਇਸ ਦੀ ਤੀਬਰਤਾ ਰਿਕਟਰ ਸਕੈਲ ਉੱਤੇ 5.8 ਮਾਪੀ ਗਈ ਹੈ। ਜਾਣਕਾਰੀ ਅਨੁਸਾਰ ਭੂਚਾਲ ਨੇ ਮੈਕਸੀਕੋ ਸਿਟੀ ਵਿਚ ਇਮਾਰਤਾਂ ਨੂੰ ਹਿਲਾ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ