ਗਾਜ਼ਾ ਚ ਲੜਾਈ ਦੌਰਾਨ ਮਾਰਿਆ ਗਿਆ ਇਜ਼ਰਾਈਲੀ ਮੰਤਰੀ ਦਾ ਪੁੱਤਰ
ਤੇਲ ਅਵੀਵ, 8 ਦਸੰਬਰ - ਨਿਊਜ ਏਜੰਸੀ ਨੇ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਗਾਜ਼ਾ ਵਿਚ ਲੜਾਈ ਦੇ ਦੌਰਾਨ 55ਵੀਂ ਬ੍ਰਿਗੇਡ ਦੀ 6623ਵੀਂ ਰਿਕੋਨਾਈਸੈਂਸ ਬਟਾਲੀਅਨ ਦੇ ਮੇਜਰ (ਰਹਿਤ) ਜੋਨਾਥਨ ਡੇਵਿਡ ਡੇਚ ਗਾਜ਼ਾ ਪੱਟੀ ਵਿਚ ਮਾਰੇ ਗਏ ਹਨ।ਜੋਨਾਥਨ ਡੇਵਿਡ ਡੇਚ ਇਜ਼ਰਾਈਲ ਦੇ ਮੰਤਰੀ ਗਾਡੀ ਈਸੇਨਕੋਟ ਦਾ ਪੁੱਤਰ ਸੀ।