JALANDHAR WEATHER

ਏਸ਼ੀਅਨ ਖ਼ੇਡਾਂ: ਭਾਰਤ ਮਹਿਲਾ ਬਨਾਮ ਸ਼੍ਰੀਲੰਕਾ ਮਹਿਲਾ ਟੀ-20, ਭਾਰਤ ਨੇ ਜਿੱਤਿਆ ਟਾੱਸ

ਹਾਂਗਜੂ, 25 ਸਤੰਬਰ- ਭਾਰਤੀ ਮਹਿਲਾ ਕਪਤਾਨ ਹਰਮਨਪ੍ਰੀਤ ਕੌਰ ਨੇ ਕ੍ਰਿਕੇਟ ਦੇ ਸੋਨ ਤਗਮਾ ਮੈਚ ਵਿਚ ਸ਼੍ਰੀਲੰਕਾ ਦੀਆਂ ਮਹਿਲਾ ਕ੍ਰਿਕਟ ਖ਼ਿਡਾਰੀਆਂ ਦੇ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨ ਨੇ ਪਹਿਲਾ ਵਿਕਟ ਡਿੱਗਣ ਤੋਂ ਪਹਿਲਾਂ ਦੋ-ਦੋ ਚੌਕੇ ਲਗਾਏ। ਭਾਰਤ ਇਸ ਸਮੇਂ 2 ਵਿਕਟਾਂ ਦੇ ਨੁਕਸਾਨ ’ਤੇ 15ਵੇਂ ਓਵਰ ਵਿਚ 89 ਰਨਾਂ ’ਤੇ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ