JALANDHAR WEATHER

ਅਣਪਛਾਤੇ ਵਿਅਕਤੀਆ ਵਲੋਂ ਦਿਨ ਦਿਹਾੜੇ ਮਹਿਲਾ ਦਾ ਕਤਲ , ਧੀ ਗੰਭੀਰ ਜ਼ਖਮੀ

ਕਰਤਾਰਪੁਰ ,28 ਸਤੰਬਰ ( ਭਜਨ ਸਿੰਘ )- ਅੱਜ ਦਿਨ ਦਿਹਾੜੇ ਸ਼ਹਿਰ ਦੀ ਸੰਘਣੀ ਅਬਾਦੀ ਆਰੀਆ ਨਗਰ ਵਿਚ ਗੁਰਮੀਤ ਰਾਮ ਦੇ ਘਰ ਬਾਅਦ ਦੁਪਿਹਰ ਕੁਝ ਅਣਪਛਾਤੇ ਲੋਕਾਂ ਵਲੋਂ ਘਰ ਅੰਦਰ ਮੌਜੂਦ ਸੁਰਿੰਦਰ ਕੌਰ ਉਮਰ 65 ਸਾਲ ਦਾ ਤੇਜ਼ ਹਥਿਆਰ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਜਦ ਘਰ ਵਿਚ ਹੀ ਮੌਜੂਦ ਲੜਕੀ ਮੀਨਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ । ਮੌਕੇ ’ਤੇ ਪੁਲਿਸ ਅਧਿਕਾਰੀ ਤੇ ਫਿੰਗਰ ਪ੍ਰਿੰਟ ਮਾਹਿਰ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ