ਤੇਲੰਗਾਨਾ : ਮੁੱਖ ਮੰਤਰੀ ਰੇਵੰਤ ਰੈੱਡੀ ਵਲੋਂ ਰਾਇਥੂ ਬੰਧੂ ਫ਼ੰਡ ਜਾਰੀ ਕਰਨ ਦੇ ਹੁਕਮ

ਹੈਦਰਾਬਾਦ, 11 ਦਸੰਬਰ - ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਰਾਇਥੂ ਬੰਧੂ ਫ਼ੰਡ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੂੰ ਯੋਜਨਾ ਦੇ ਤਹਿਤ ਕਿਸਾਨਾਂ ਲਈ ਫ਼ੰਡ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ।