ਸੌਰਵ ਗਾਂਗੁਲੀ ਅਧਿਕਾਰਤ ਤੌਰ 'ਤੇ ਤ੍ਰਿਪੁਰਾ ਟੂਰਿਜ਼ਮ ਦੇ ਬ੍ਰਾਂਡ ਅੰਬੈਸਡਰ ਨਿਯੁਕਤ

ਅਗਰਤਲਾ, 11 ਦਸੰਬਰ - ਸਾਬਕਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਅਧਿਕਾਰਤ ਤੌਰ 'ਤੇ ਤ੍ਰਿਪੁਰਾ ਟੂਰਿਜ਼ਮ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।