JALANDHAR WEATHER

ਸਾਡੀ ਅਰਥ ਵਿਵਸਥਾ ’ਚ ਪਿਛਮੀ ਤਿਮਾਹੀ ’ਚ 7.6 ਫ਼ੀਸਦੀ ਦਰ ਨਾਲ ਵਾਧਾ ਹੋਇਆ: ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 12 ਫਰਵਰੀ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਾਡੀ ਅਰਥ ਵਿਵਸਥਾ ਪਿਛਲੀ ਤਿਮਾਹੀ ’ਚ 7.6 ਫ਼ੀਸਦੀ ਦੀ ਦਰ ਨਾਲ ਵਧੀ ਹੈ। ਮੈਂ ਦੇਖ ਰਿਹਾ ਹਾਂ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 2014 ’ਚ ਕਾਰਜਭਾਰ ਸੰਭਾਲਿਆ ਸੀ ਤਾਂ ਸਥਿਤੀ ਕੀ ਸੀ, ਹੁਣ ਕੀ ਹੈ ਅਤੇ ਆਉਣ ਵਾਲੇ 5 ਸਾਲਾਂ ’ਚ ਕੀ ਹੋਵੇਗੀ। ਭਾਰਤ ਅਗਲੇ 5 ਸਾਲਾਂ ’ਚ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥ ਵਿਵਸਥਾਵਾਂ ’ਚੋਂ ਇੱਕ ਬਣ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ