JALANDHAR WEATHER

ਅਰੁਣਾਚਲ ਪ੍ਰਦੇਸ਼ : 2 ਕਾਂਗਰਸੀ ਅਤੇ 2 ਐਨ.ਪੀ.ਪੀ. ਵਿਧਾਇਕ ਭਾਜਪਾ 'ਚ ਸ਼ਾਮਿਲ

ਈਟਾਨਗਰ (ਅਰੁਣਾਚਲ ਪ੍ਰਦੇਸ਼ਲ), 26 ਫਰਵਰੀ - ਅਰੁਣਾਚਲ ਪ੍ਰਦੇਸ਼ ਵਿਚ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਦੇ ਮੁਚੂ ਮਿਠੀ ਅਤੇ ਗੋਕਰ ਬਾਸਰ ਦੇ ਨਾਲ ਕਾਂਗਰਸ ਦੇ ਵਿਧਾਇਕ ਨਿਨੋਂਗ ਏਰਿੰਗ ਅਤੇ ਵੈਂਗਲਿਨ ਲੋਵਾਂਗਡੋਂਗ ਭਾਜਪਾ ਵਿਚ ਸ਼ਾਮਿਲ ਹੋ ਗਏ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਟਵੀਟ ਕੀਤਾ, "ਮਾਨਯੋਗ ਕਾਂਗਰਸੀ ਵਿਧਾਇਕਾਂ - ਨਿਨੋਂਗ ਏਰਿੰਗ ਅਤੇ ਵੈਂਗਲਿਨ ਲੋਵਾਂਗਡੋਂਗ; ਅਤੇ 2 ਐਨ.ਪੀ.ਪੀ. ਵਿਧਾਇਕਾਂ ਦਾ ਭਾਜਪਾ ਚ ਨਿੱਘਾ ਸੁਆਗਤ ਹੈ"। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ