JALANDHAR WEATHER

ਸ੍ਰੀਨਗਰ ਕਿਸ਼ਤੀ ਹਾਦਸਾ: ਬਚਾਅ ਅਤੇ ਖੋਜ ਮੁਹਿੰਮ ਜਾਰੀ

ਸ੍ਰੀਨਗਰ, 17 ਅਪ੍ਰੈਲ- ਸ੍ਰੀਨਗਰ ਦੇ ਗੰਡਬਲ ਨੌਗਾਮ ਖ਼ੇਤਰ ਵਿਚ ਬਚਾਅ ਅਤੇ ਖੋਜ ਮੁਹਿੰਮ ਚੱਲ ਰਹੀ ਹੈ। ਦੱਸ ਦੇਈਏ ਕਿ ਕੱਲ੍ਹ ਜੇਹਲਮ ਨਦੀ ਵਿਚ ਕਿਸ਼ਤੀ ਪਲਟਣ ਦੀ ਘਟਨਾ ਵਿਚ 3 ਲੋਕ ਅਜੇ ਵੀ ਲਾਪਤਾ ਹਨ। ਡੀ.ਸੀ. ਸ੍ਰੀਨਗਰ ਅਨੁਸਾਰ ਹੁਣ ਤੱਕ ਛੇ ਲਾਸ਼ਾਂ ਮਿਲੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ