ਦੁਬਈ 'ਚ ਭਾਰੀ ਮੀਂਹ ਦੌਰਾਨ ਹੜ੍ਹ ਦਾ ਕਹਿਰ ਜਾਰੀ
ਦੁਬਈ, 17 ਅਪ੍ਰੈਲ-ਦੁਬਈ 'ਚ ਹੜ੍ਹ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਦੌਰਾਨ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆ ਰਹੀਆਂ ਹਨ।