JALANDHAR WEATHER

ਰੂਸ ਨੇ ਯੂਕਰੇਨ 'ਚ ਦਾਗੀਆਂ ਮਿਜ਼ਾਈਲਾਂ, 11 ਲੋਕਾਂ ਦੀ ਮੌਤ

ਕੀਵ, (ਯੂਕਰੇਨ), 17 ਅਪ੍ਰੈਲ-ਰੂਸ ਨੇ ਮਿਜ਼ਾਈਲਾਂ ਬੁੱਧਵਾਰ ਨੂੰ ਉੱਤਰੀ ਯੂਕਰੇਨ ਦੇ ਸ਼ਹਿਰ ਚੇਰਨੀਹੀਵ ਦੇ ਇਕ ਡਾਊਨ ਟਾਊਨ ਖੇਤਰ ਵਿਚ ਦਾਗੀਆਂ। ਇਸ ਦੌਰਾਨ 11 ਲੋਕਾਂ ਦੀ ਮੌਤ ਹੋ ਗਈ। ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਵੇਰ ਦੇ ਹਮਲੇ 'ਚ ਘੱਟੋ-ਘੱਟ 22 ਲੋਕ ਜ਼ਖਮੀ ਹੋ ਗਏ। ਚੇਰਨੀਹੀਵ ਰੂਸ ਅਤੇ ਬੇਲਾਰੂਸ ਦੀ ਸਰਹੱਦ ਦੇ ਨੇੜੇ ਰਾਜਧਾਨੀ ਕੀਵ ਤੋਂ ਲਗਭਗ 150 ਕਿਲੋਮੀਟਰ (90 ਮੀਲ) ਉੱਤਰ ਵਿਚ ਸਥਿਤ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ