JALANDHAR WEATHER

ਅਭਿਨੇਤਾ ਸ਼ਾਹਰੁਖ ਖਾਨ ਪਰਿਵਾਰ ਸਮੇਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨਾਂ ਲਈ ਜਾਮਨਗਰ ਪਹੁੰਚੇ

ਸੂਰਤ , 29 ਫਰਵਰੀ – ਅਭਿਨੇਤਾ ਸ਼ਾਹਰੁਖ ਖਾਨ ਆਪਣੇ ਪਰਿਵਾਰ ਸਮੇਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨਾਂ ਲਈ ਜਾਮਨਗਰ ਪਹੁੰਚੇ। ਤਿੰਨ ਦਿਨਾਂ ਪ੍ਰੀ-ਵੈਡਿੰਗ ਜਸ਼ਨਾਂ ਲਈ ਜਾਮਨਗਰ ਹੋਰ ਵੀ ਫ਼ਿਲਮੀ ਹਸਤੀਆਂ ਪੁੱਜ ਰਹੀਆਂ ਹਨ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ