ਸਲਮਾਨ ਖਾਨ ਦੇ ਘਰ ਫਾਇਰਿੰਗ ਮਾਮਲੇ ਚ ਪੁਲਿਸ ਨੇ ਜੋੜੀਆਂ ਨਵੀਆਂ ਧਾਰਾਵਾਂ
ਮਹਾਰਾਸ਼ਟਰ, 20 ਅਪ੍ਰੈਲ-ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ 14 ਅਪ੍ਰੈਲ ਨੂੰ ਗੋਲੀਬਾਰੀ ਦੀ ਘਟਨਾ ਵਿਚ ਮੁੰਬਈ ਪੁਲਿਸ ਨੇ ਐਫ.ਆਈ.ਆਰ. ਵਿਚ 3 ਨਵੀਆਂ ਧਾਰਾਵਾਂ 506 (2) (ਭਾਵ ਧਮਕੀ), 115 (ਉਕਸਾਉਣਾ) ਅਤੇ 201 (ਸਬੂਤ ਨੂੰ ਨਸ਼ਟ ਕਰਨਾ) ਜੋੜਿਆ ਹੈ।