ਨਵੀਂ ਦਿੱਲੀ, 20 ਅਪ੍ਰੈਲ - ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਵਿਚ ਪੈਰਿਸ ਓਲੰਪਿਕ 2024 ਦਾ ਕੋਟਾ ਮਿਲਿਆ ਹੈ। ਪਹਿਲਵਾਨ ਅੰਸ਼ੂ ਮਲਿਕ ਨੇ 57 ਕਿਲੋ ਭਾਰ ਵਰਗ ਵਿਚ ਕੋਟਾ ਹਾਸਲ ਕੀਤਾ ਹੈ।