ਲੋਕ ਸਭਾ ਚੋਣਾਂ ਲਈ ਬੀ.ਜੇ.ਡੀ. ਵਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਭੁਵਨੇਸ਼ਵਰ, 20 ਅਪ੍ਰੈਲ -20 ਅਪ੍ਰੈਲ - ਬੀ.ਜੇ.ਡੀ. ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ।