ਸ੍ਰੀਨਗਰ , 29 ਫਰਵਰੀ - ਫਾਇਰ ਸਰਵਿਸਿਜ਼ ਵਿਭਾਗ ਮੁਤਾਬਿਕ ਸ੍ਰੀਨਗਰ ਦੇ ਨਵਾ ਕਦਲ ਦੇ ਜਮਾਲਤਾ ਇਲਾਕੇ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਮੌਕੇ ਤੋਂ ਬਸ਼ੀਰ ਅਹਿਮਦ ਨਾਂਅ ਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।