ਕਰਨਾਟਕ : ਪੁਲਿਸ ਵਲੋਂ ਰਾਮੇਸ਼ਵਰਮ ਕੈਫੇ ਚ ਧਮਾਕੇ ਵਾਲੀ ਥਾਂ ਦੀ ਜਾਂਚ

ਬੈਂਗਲੁਰੂ, 3 ਮਾਰਚ - ਬੈਂਗਲੁਰੂ ਸਿਟੀ ਪੁਲਿਸ ਦੀ ਇਕ ਟੀਮ ਬੈਂਗਲੁਰੂ ਦੇ ਵ੍ਹਾਈਟਫੀਲਡ ਖੇਤਰ ਵਿਚ ਰਾਮੇਸ਼ਵਰਮ ਕੈਫੇ ਵਿਚ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।