JALANDHAR WEATHER

ਸੁਨੀਲ ਜਾਖੜ ਵਲੋਂ ਭਾਜਪਾ ਪੰਜਾਬ ਆਰ.ਟੀ.ਆਈ. ਸੈਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਚੰਡੀਗੜ੍ਹ, 3 ਮਾਰਚ-ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਪੰਜਾਬ ਆਰ.ਟੀ.ਆਈ. ਸੈਲ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਨਵੀਂ ਜਾਰੀ ਕੀਤੀ ਗਈ ਸੂਚੀ ਵਿਚ ਨਰਿੰਦਰ ਮੈਣੀ ਕੋ-ਕਨਵੀਨਰ ਫਾਜ਼ਿਲਕਾ, ਅਸ਼ੋਕ ਕੁਮਾਰ ਕੋ-ਕਨਵੀਨਰ ਮੋਹਾਲੀ, ਗਗਨਦੀਪ ਸਿੰਘ ਕੋ-ਕਨਵੀਨਰ ਜਲੰਧਰ ਤੇ ਪੱਪੀ ਬਹਿਲ ਹੁਸ਼ਿਆਰਪੁਰ ਦਾ ਨਾਮ ਵੀ ਸ਼ਾਮਿਲ ਹੈ। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ