ਲੋਕ ਸਭਾ ਚੋਣਾਂ 2024 : ਹਰ ਕਿਸੇ ਨੂੰ ਬਾਹਰ ਆ ਕੇ ਆਪਣੀ ਵੋਟ ਪਾਉਣੀ ਚਾਹੀਦੀ ਹੈ - ਦ੍ਰਾਵਿੜ
ਬੈਂਗਲੁਰੂ, 26 ਅਪ੍ਰੈਲ - ਭਾਰਤੀ ਕ੍ਰਿਕਟ ਟੀਮ ਦੇ ਲੋਚ ਰਾਹੁਲ ਦ੍ਰਾਵਿੜ ਨੇ ਕਰਨਾਟਕ ਦੇ ਬੈਂਗਲੁਰੂ ਵਿਚ ਆਪਣੀ ਵੋਟ ਪਾਈ। ਇਸ ਮੌਕੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਹਰ ਕਿਸੇ ਨੂੰ ਬਾਹਰ ਆਉਣਾ ਚਾਹੀਦਾ ਹੈ ਤੇ ਆਪਣੀ ਵੋਟ ਪਾਉਣੀ ਚਾਹੀਦੀ ਹੈ। ਇਹ ਅੀਜਹਾ ਅਵਸਰ ਹੈ, ਜੋ ਅਸੀਂ ਲੋਕਤੰਤਰ 'ਚ ਪ੍ਰਾਪਤ ਕਰਦੇ ਹਾਂ।