JALANDHAR WEATHER

ਪੱਛਮੀ ਬੰਗਾਲ : ਭਾਜਪਾ ਵਰਕਰਾਂ ਵਲੋਂ ਸਿਲੀਗੁੜੀ ਚ 'ਬੰਦ' ਦਾ ਸੱਦਾ

 ਸਿਲੀਗੁੜੀ, 29 ਅਪ੍ਰੈਲ - ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੁਆਰਾ ਭਾਜਪਾ ਵਰਕਰਾਂ 'ਤੇ ਕਥਿਤ ਹਮਲੇ ਨੂੰ ਲੈ ਕੇ ਭਾਜਪਾ ਵਰਕਰਾਂ ਨੇ ਸਿਲੀਗੁੜੀ ਦੇ ਮਟੀਗਾੜਾ ਖੇਤਰ ਵਿਚ 'ਬੰਦ' ਦਾ ਸੱਦਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ