JALANDHAR WEATHER

ਹਿਮਾਚਲ ਪ੍ਰਦੇਸ਼ ਨੇ 12ਵੀਂ ਜਮਾਤ ਦੇ ਬੋਰਡ ਦੇ ਨਤੀਜੇ ਐਲਾਨੇ

ਸ਼ਿਮਲਾ, (ਹਿਮਾਚਲ ਪ੍ਰਦੇਸ਼), 29 ਅਪ੍ਰੈਲ-ਹਿਮਾਚਲ ਪ੍ਰਦੇਸ਼ ਨੇ 12ਵੀਂ ਜਮਾਤ ਦੇ ਬੋਰਡ ਦੇ ਨਤੀਜੇ ਐਲਾਨ ਦਿੱਤੇ ਹਨ। 73.76% ਵਿਦਿਆਰਥੀ ਪਾਸ ਹੋਏ। 85,777 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 6,3092 ਵਿਦਿਆਰਥੀ ਪਾਸ ਹੋਏ। 73.76% ਵਿਦਿਆਰਥੀ ਪਾਸ ਹੋਏ। ਚੋਟੀ ਦੇ 41 ਵਿਦਿਆਰਥੀਆਂ ਵਿਚੋਂ 30 ਲੜਕੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ