JALANDHAR WEATHER

ਨਵਾਂਸ਼ਹਿਰ ਲਾਗੇ ਤਿੰਨ ਲੱਖ ਦੇ ਗਹਿਣਿਆਂ ਦੀ ਲੁੱਟ

ਨਵਾਂਸ਼ਹਿਰ, 30 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਬਾਈਪਾਸ ਤੇ ਤਿੰਨ ਲੱਖ ਦੇ ਕਰੀਬ ਗਹਿਣਿਆਂ ਦੀ ਲੁੱਟ ਹੋਈ । ਬਜ਼ੁਰਗ ਹਰਜੀਤ ਸਿੰਘ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਘਰ ਗੜ੍ਹੀ ਗਹਿਣੇ ਦੇਣ ਜਾ ਰਹੇ ਸੀ ਕਿ ਤਿੰਨ ਮੋਟਰ ਸਾਇਕਲ ਸਵਾਰ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕੀਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ