JALANDHAR WEATHER

ਪਿੰਡ ਨਕਟੇ ਦੇ ਖੇਤਾਂ 'ਚ ਹੈਲੀਕਾਪਟਰ ਉਤਾਰਨ ਸਮੇਂ ਲੱਗੀ ਅੱਗ, 32 ਵਿੱਘੇ ਨਾੜ ਸੜਿਆ

ਭਵਾਨੀਗੜ੍ਹ, 30 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਨਕਟੇ ਵਿਖੇ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪਿੰਡ ਵਿਚ ਟਰੇਨਿੰਗ ਕਰ ਰਹੇ ਫੌਜੀਆਂ ਵਲੋਂ ਹੈਲੀਕਾਪਟਰ ਉਤਾਰਨ ਸਮੇਂ ਖੇਤਾਂ ਵਿਚ ਖੜ੍ਹੇ ਨਾੜ ਨੂੰ ਅੱਗ ਲੱਗ ਜਾਣ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਿਸ ਦੌਰਾਨ 2 ਕਿਸਾਨਾਂ ਦਾ ਕਰੀਬ 32 ਵਿੱਘੇ ਨਾੜ ਸੜ ਕੇ ਸੁਆਹ ਵੀ ਹੋ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ