JALANDHAR WEATHER

ਅਨੰਤਨਾਗ-ਰਾਜੌਰੀ 'ਚ 7 ਮਈ ਦੀ ਬਜਾਏ 25 ਮਈ ਨੂੰ ਹੋਵੇਗੀ ਵੋਟਿੰਗ

ਨਵੀਂ ਦਿੱਲੀ, 30 ਅਪ੍ਰੈਲ - ਭਾਰਤੀ ਚੋਣ ਕਮਿਸ਼ਨ ਨੇ ਅਨੰਤਨਾਗ-ਰਾਜੌਰੀ ਲੋਕ ਸਭਾ ਹਲਕੇ (ਜੰਮੂ-ਕਸ਼ਮੀਰ) 'ਚ ਵੋਟਾਂ ਦੀ ਤਰੀਕ 'ਚ ਸੋਧ ਕੀਤੀ ਹੈ। ਵੋਟਿੰਗ ਹੁਣ 7 ਮਈ ਦੀ ਬਜਾਏ 25 ਮਈ ਨੂੰ ਹੋਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ