JALANDHAR WEATHER

ਖੇਮਕਰਨ ਇਲਾਕੇ 'ਚ ਕੰਡਿਆਲੀ ਤਾਰ ਤੋਂ ਅੱਗੇ ਇਕ ਡ੍ਰੋਨ ਤੇ 400ਗ੍ਰਾਮ ਹੈਰੋ ਇਨ ਮਿੱਲੀ

ਖੇਮਕਰਨ,4ਮਈ(ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਇਲਾਕੇ ਅੱਜ ਦੂਸਰੀ ਘਟਨਾ 'ਚ ਚਿੱਟੇ ਦਿਨ ਇਕ ਹੋਰ ਡ੍ਰੋਨ ਤੇ ਨਾਲ ਪੈਕਟ ਚੋ 400ਗ੍ਰਾਮ ਹੈਰੋਇਨ ਮਿੱਲੀ ਹੈ।ਮਿੱਲੀ ਜਾਣਕਾਰੀ ਮੁਤਾਬਕ ਬੀ.ਐਸ.ਐਫ ਦੀ 101 ਬਟਾਲੀਅਨ ਦੇ ਅਧੀਨ ਸੀਮਾ ਚੋਕੀ ਹਰਭਜਨ ਦੇ ਇਲਾਕੇ 'ਚ ਕੰਡਿਆਲੀ ਤਾਰ ਤੋਂ ਪਾਰ ਦਪਾਹਿਰ ਨੂੰ ਕਿਸਾਨ ਦੇ ਖੇਤ 'ਚ ਡਿੱਗਾ ਪਿਆ ਛੋਟਾ ਡ੍ਰੋਨ ਮਿਲਿਆ ਹੈ।ਜਿਸ ਨਾਲ ਛੋਟਾ ਪੈਕਟ ਵੀ ਮਿਲਿਆ ਹੈ ਜਿਸ 'ਚੋ ਕਰੀਬ 400ਗ੍ਰਾਮ ਹੈਰੋਇਨ ਵੀ ਮਿੱਲੀ ਹੈ।ਬੀ.ਐਸ.ਐਫ ਵਲੋ ਥਾਣਾ ਖੇਮਕਰਨ 'ਚ ਕੇਸ ਦਰਜ਼ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ