7ਨੌਜਵਾਨ ਨੇ ਮਹਿਲਾ ਸਬ-ਇੰਸਪੈਕਟਰ ਨੂੰ ਮਾਰਿਆ ਧੱਕਾ, ਹੋਇਆ ਵੱਡਾ ਹੰਗਾਮਾ
ਜਲੰਧਰ, 12 ਜੂਨ- ਪੱਛਮੀ ਹਲਕੇ ਦੇ ਬਸਤੀ ਸ਼ੇਖ ਦੀ ਘਾਹ ਮੰਡੀ ਵਿਚ ਵੱਡਾ ਹੰਗਾਮਾ ਹੋ ਗਿਆ, ਜਿੱਥੇ ਪੁਲਿਸ ਚੈੱਕ ਪੋਸਟ ਨੇੜੇ ਪੈਸਿਆਂ ਨੂੰ ਲੈ ਕੇ ਲੜ ਰਹੇ ਇਕ ਵਿਅਕਤੀ ਨੇ ਇਕ ਮਹਿਲਾ ਸਬ-ਇੰਸਪੈਕਟਰ ਦਾ ਕਾਲਰ ਫੜ ਲਿਆ ਅਤੇ ਉਸ ਨੂੰ ਧੱਕਾ ਦਿੱਤਾ। ਜਿਸ ਤੋਂ....
... 1 hours 24 minutes ago