JALANDHAR WEATHER

ਪਟਿਆਲਾ ਪੇਹਵਾ ਰੋਡ (ਨੈਸ਼ਨਲ ਹਾਈਵੇਅ) ਕਿਸਾਨਾਂ ਵਲੋਂ ਦਿੱਤਾ ਧਰਨਾ

ਸਨੌਰ, 23 ਮਈ (ਗੀਤਵਿੰਦਰ ਸੋਖਲ)-ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਦੌਰਾਨ ਪਟਿਆਲਾ ਤੋਂ ਪੇਹਵਾ ਰੋਡ (ਨੈਸ਼ਨਲ ਹਾਈਵੈਅ) ਤੇ ਥਾਂ ਥਾਂ ਉਤੇ ਬਹੁਤ ਵੱਡੀ ਗਿਣਤੀ 'ਚ ਕਿਸਾਨ ਆਗੂਆਂ ਅਤੇ ਕਿਸਾਨ ਮਜਦੂਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੂਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੂਰ ਨਾਲ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੂਰ ਦੇ ਜਸਵਿੰਦਰ ਸਿੰਘ ਮੋਣੀ ਭਾਂਖਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਹੋਰ ਕਿਸਾਨ ਆਗੂ ਤੇ ਕਿਸਾਨ ਮਜਦੂਰ ਸੈਂਕੜੇ ਦੀ ਤਦਾਦ 'ਚ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ