JALANDHAR WEATHER

'ਆਪ' ਪਾਰਟੀ ਨੂੰ ਵੋਟਾਂ ਵਿਚ ਕਰਾਰੀ ਹਾਰ ਦੇ ਕਿ ਚਲਦਾ ਕਰੋ-ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ

ਚੀਮਾ ਮੰਡੀ,23ਮਈ ( ਦਲਜੀਤ ਸਿੰਘ ਮੱਕੜ)-ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਦੇ ਸਥਾਨਿਕ ਦਫ਼ਤਰ ਦਾ ਉਦਘਾਟਨ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਕੀਤਾ ਤੇ ਕਿਹਾ ਕਿ 'ਆਪ' ਨੇ ਸਾਨੂੰ ਚੋਣਾਂ ਵਕਤ ਝੂਠਾ ਲਾਰਾ ਲਾਇਆ ਤੇ ਸਤਾ ਵਿਚ ਆਈ ਤੇ ਆਪ ਸੁਪਰੀਮੋ ਕੇਜਰੀਵਾਲ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲ ਕੇ ਡੰਗ ਟਪਾ ਰਹੇ ਹਨ। ਹੁਣ ਇਕ ਜੂਨ ਨੂੰ ਵੋਟਾਂ ਵਿਚ ਇਨ੍ਹਾਂ ਨੂੰ ਕਰਾਰੀ ਹਾਰ ਦੇ ਕਿ ਚਲਦਾ ਕਰੋ ਇਹੀ ਇਨ੍ਹਾਂ ਲਈ ਸਬਕ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ