JALANDHAR WEATHER

ਪੂਰਾ ਦੇਸ਼ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀਆਂ ਗਰੰਟੀਆਂ 'ਤੇ ਭਰੋਸਾ ਕਰ ਰਿਹਾ ਹੈ- ਨਾਇਬ ਸਿੰਘ ਸੈਣੀ

ਸਿਰਸਾ, 23 ਮਈ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਪ੍ਰਿਅੰਕਾ ਗਾਂਧੀ ਸਿਰਸਾ ਆਈ ਸੀ, ਉਨ੍ਹਾਂ ਦਾ ਰੋਡ ਸ਼ੋਅ ਫਲਾਪ ਸ਼ੋਅ ਸਾਬਤ ਹੋਇਆ ।ਉਹ ਜਨਤਾ ਦਾ ਸਮਰਥਨ ਨਹੀਂ ਜੁਟਾ ਸਕੀ ਕਿਉਂਕਿ ਕਾਂਗਰਸ ਪਾਰਟੀ ਜਨਤਾ ਦਾ ਭਰੋਸਾ ਗੁਆ ਚੁੱਕੀ ਹੈ। ਹਰਿਆਣਾ ਅਤੇ ਪੂਰਾ ਦੇਸ਼ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀਆਂ ਗਾਰੰਟੀਆਂ 'ਤੇ ਭਰੋਸਾ ਕਰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ