JALANDHAR WEATHER

ਪਾਕਿਸਤਾਨ ਪੱਕੇ ਤੌਰ 'ਤੇ ਛੱਡ ਕੇ ਪਹਿਲੀ ਵਾਰੀ ਦੋ ਹਿੰਦੂ ਜਥੇ ਭਾਰਤ ਪੁੱਜੇ

ਅਟਾਰੀ, 23 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਦੇ ਸੂਬਾ ਸਿੰਧ ਤੇ ਪੰਜਾਬ ਦੀ ਸਰਹੱਦ ਦੇ ਵੱਖ-ਵੱਖ ਪਿੰਡਾਂ ਵਿਚੋਂ ਇਕੱਤਰ ਹੋ ਕੇ ਗ਼ਰੀਬੀ ਤੇ ਭੁੱਖ ਮਾਰੀ ਤੋਂ ਮੁਕਤ ਹੁੰਦੇ ਹੋਏ ਪੱਕੇ ਤੌਰ 'ਤੇ ਪਾਕਿਸਤਾਨ ਛੱਡ ਕੇ ਪੱਕੇ ਤੌਰ ਤੇ ਅੱਜ ਬਾਅਦ ਦੁਪਹਿਰ ਹਿੰਦੂ ਜਥੇ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜ ਗਏ ਹਨ। ਪਾਕਿਸਤਾਨ ਦੇਸ਼ ਨੂੰ ਪੱਕੇ ਤੌਰ 'ਤੇ ਛੱਡ ਭਾਰਤ ਪੁੱਜੇ ਦੋ ਹਿੰਦੂ ਜਥਿਆਂ ਦੇ ਕੁੱਲ 77 ਮੈਂਬਰਾਂ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ