JALANDHAR WEATHER

ਕਿਸਾਨਾਂ ਦੇ ਵਿਰੋਧ ਦਾ ਪਤਾ ਚਲਦਿਆਂ ਰਾਣਾ ਸੋਢੀ ਨੇ ਚੋਣ ਪ੍ਰਚਾਰ ਕੀਤਾ ਰੱਦ

ਮਮਦੋਟ , 24 ਮਈ (ਸੁਖਦੇਵ ਸਿੰਘ ਸੰਗਮ )- ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਚੋਣ ਪ੍ਰਚਾਰ ਕਰਨ ਲਈ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਰੱਖੇ ਗਏ ਪ੍ਰੋਗਰਾਮ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਵਿਰੋਧ ਕਰਨ ਦੀ ਭਿਣਕ ਪੈਣ 'ਤੇ ਰਾਣਾ ਸੋਢੀ ਰਸਤੇ ਵਿਚੋਂ ਹੀ ਵਾਪਸ ਚਲੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ