20ਨਜ਼ਦੀਕੀ ਪਿੰਡ ਦਰਾਜ ਦਾ ਨੌਜਵਾਨ ਅੱਗ ਲੱਗਣ ਕਾਰਨ ਕਾਰ 'ਚ ਝੁਲਸਿਆ,ਪਿੰਡ 'ਚ ਸੋਗ ਦੀ ਲਹਿਰ
ਤਪਾ ਮੰਡੀ,16 ਜੂਨ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਦਰਾਜ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ਦਾ ਇਕ ਨੌਜਵਾਨ ਕਾਰ 'ਚ ਅੱਗ ਲੱਗਣ ਕਾਰਨ ਕਾਰ ਅੰਦਰ ਹੀ ਝੁਲਸ ਗਿਆ, ਪਰੰਤੂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ....
... 4 hours 33 minutes ago