JALANDHAR WEATHER

ਦੁਪਹਿਰ 1 ਵਜੇ ਤੱਕ ਹੋਇਆ ਕੁੱਲ 39.13 ਫ਼ੀਸਦੀ ਮਤਦਾਨ- ਚੋਣ ਕਮਿਸ਼ਨ

ਨਵੀਂ ਦਿੱਲੀ, 25 ਮਈ- ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਵੋਟਿੰਗ ਦਾ ਸਿਲਸਿਲਾ ਜਾਰੀ ਹੈ। ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੁਪਹਿਰ 1 ਵਜੇ ਤੱਕ ਦਿੱਲੀ ਵਿਚ 34.37 ਫ਼ੀਸਦੀ, ਹਰਿਆਣਾ ਵਿਚ 36.48 ਫ਼ੀਸਦੀ, ਓਡੀਸ਼ਾ ਵਿਚ 35.69 ਫ਼ੀਸਦੀ, ਬਿਹਾਰ ਵਿਚ 23.67 ਫ਼ੀਸਦੀ, ਜੰਮੂ ਕਸ਼ਮੀਰ ਵਿਚ 35.22 ਫ਼ੀਸਦੀ, ਝਾਰਖੰਡ ਵਿਚ 42.54 ਫ਼ੀਸਦੀ, ਯੂ.ਪੀ. ਵਿਚ 37.23 ਫ਼ੀਸਦੀ ਤੇ ਪੱਛਮੀ ਬੰਗਾਲ ਵਿਚ 54.80 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ