JALANDHAR WEATHER

ਲੋਕ ਦੇਸ਼ ਅਤੇ ਵਿਕਾਸ ਲਈ ਪਾ ਰਹੇ ਹਨ ਵੋਟਾਂ- ਅਰਵਿੰਦਰ ਸਿੰਘ ਲਵਲੀ

ਨਵੀਂ ਦਿੱਲੀ, 25 ਮਈ- ਭਾਜਪਾ ਨੇਤਾ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਨੂੰ ਮਨਾਉਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਵੋਟ ਪਾਉਣ ਲਈ ਜਿੰਨਾ ਉਤਸ਼ਾਹ ਹੈ, ਮੈਂ ਕਦੇ ਨਹੀਂ ਦੇਖਿਆ। ਲੋਕ ਦੇਸ਼ ਅਤੇ ਵਿਕਾਸ ਲਈ ਵੋਟ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ