JALANDHAR WEATHER

ਹੱਕ ਅਤੇ ਸੱਚ ਦੀ ਆਵਾਜ਼ 'ਅਜੀਤ' ਨਾਲ ਪਿੰਡਾਂ ਦੇ ਲੋਕ ਵੀ ਚਟਾਨ ਵਾਂਗ ਖੜੇ- ਸਰਪੰਚ ਜਗਬੀਰ ਸਿੰਘ ਵਿਰਕ

ਓਠੀਆਂ, 25ਮਈ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਅਤੇ ਪੰਜਾਬੀਅਤ ਦੀ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਰੋਜਾਨਾ 'ਅਜੀਤ ਅਖਬਾਰ' ਨਾਲ ਪਿੰਡਾਂ ਦੇ ਵਾਸੀਆਂ ਦਾ ਅੰਤ ਦਾ ਮੋਹ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਜਗਬੀਰ ਸਿੰਘ ਵਿਰਕ ਨੇ ਕਿਹਾ ਕਿ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਡਾਕਟਰ ਬਰਜਿੰਦਰ ਸਿੰਘ ਹਮਦਰਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਜੋ ਕਰ ਰਿਹਾ ਹੈ। ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕ ਸਭਾ ਚੋਣਾਂ ਵਿਚ ਹੀ ਪੰਜਾਬੀ ਇਸ ਨੂੰ ਸਬਕ ਸਿਖਾ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ