ਨਿਪਾਲੀ ਸ਼ੇਰਪਾ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਰਿਕਾਰਡ 29ਵੀਂ ਵਾਰ ਐਵਰੈਸਟ 'ਤੇ ਕੀਤੀ ਚੜ੍ਹਾਈ
![](/cmsimages/20240512/4515549__nepal.jpg)
ਕਾਠਮੰਡੂ, 12 ਮਈ - ਨੇਪਾਲੀ ਸ਼ੇਰਪਾ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਰਿਕਾਰਡ 29ਵੀਂ ਵਾਰ ਐਵਰੈਸਟ 'ਤੇ ਚੜ੍ਹਾਈ ਕਰਕੇ ਆਪਣੇ ਹੀ ਪਿਛਲੇ 28 ਚੜ੍ਹਾਈ ਦੇ ਰਿਕਾਰਡ ਨੂੰ ਤੋੜਿਆ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉਹ ਰਿਕਾਰਡ 29 ਵਾਰ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਵਾਲਾ ਇਕਲੌਤਾ ਵਿਅਕਤੀ ਹੈ।