ਮੋਦੀ ਸਰਕਾਰ ਤੀਸਰੀ ਵਾਰ ਸੱਤਾ 'ਚ ਆਵੇ, ਸਮਰਥਨ ਚ ਖੜੇ ਹਨ ਸਿੱਖ - ਜਨਰਲ ਵੀ.ਕੇ. ਸਿੰਘ
![](/cmsimages/20240512/4515555__modia.jpg)
ਨਵੀਂ ਦਿੱਲੀ, 12 ਮਈ - ਕੇਂਦਰੀ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਕਿਹਾ, "ਸਾਨੂੰ ਦਿੱਲੀ ਦੇ ਲੋਕਾਂ ਨੂੰ ਸੰਦੇਸ਼ ਦੇਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਤੀਜੀ ਵਾਰ ਸੱਤਾ ਵਿਚ ਆਵੇ ਅਤੇ ਸਿੱਖ ਸਮਰਥਨ ਵਿਚ ਖੜੇ ਹਨ..."।