ਪਹਿਲਵਾਨ ਅਮਨ ਸਹਿਰਾਵਤ ਨੇ ਭਾਰਤ ਲਈ ਹਾਸਲ ਕੀਤਾ ਪੈਰਿਸ 2024 ਓਲੰਪਿਕ ਕੋਟਾ
ਇਸਤਾਬੁਲ, 12 ਮਈ - ਏਸ਼ੀਆਈ ਚੈਂਪੀਅਨ ਅਮਨ ਸਹਿਰਾਵਤ ਨੇ ਤੁਰਕੀ ਦੇ ਇਸਤਾਬੁਲ ਵਿਚ ਵਿਸ਼ਵ ਕੁਸ਼ਤੀ ਉਲੰਪਿਕ ਕੁਆਲੀਫਾਇਰ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਵਿਚ ਭਾਰਤ ਲਈ ਪੈਰਿਸ 2024 ਦਾ ਕੋਟਾ ਹਾਸਲ ਕੀਤਾ ਹੈ।