ਆਈ.ਪੀ.ਐੱਲ. 2024 ਦਾ ਫਾਈਨਲ ਅੱਜ
ਚੇਨਈ, 26 ਮਈ - ਆਈ.ਪੀ.ਐੱਲ. 2024 ਦਾ ਫਾਈਨਲ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਅੱਜ ਹੋਵੇਗਾ। ਚੇਨਈ ਦੇ ਚੇਪਾਕ ਸਟੇਡੀਅਮ 'ਚ ਫਾਈਨਲ ਮੁਕਾਬਲਾ ਸ਼ਾਮ 7.30 ਵਜੇ ਖੇਡਿਆ ਜਾਵੇਗਾ।