ਦਿੱਲੀ : ਬੇਬੀ ਕੇਅਰ ਹਸਪਤਾਲ ਚ ਲੱਗੀ ਅੱਗ ਕਾਰਨ 6 ਬੱਚਿਆਂ ਦੀ ਮੌਤ
ਨਵੀਂ ਦਿੱਲੀ, 26 ਮਈ - ਦਿੱਲੀ ਦੇ ਵਿਵੇਕ ਵਿਹਾਰ ਦੇ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਚ ਬੀਤੀ ਰਾਤ ਲੱਗੀ ਭਿਆਨਕ ਅੱਗ ਕਾਰਨ 6 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਕ ਨਵਜੰਮਿਆ ਬੱਚਾ ਵੈਂਟੀਲੇਟਰ 'ਤੇ ਹੈ ਅਤੇ 5 ਹੋਰ ਹਸਪਤਾਲ 'ਚ ਦਾਖਲ ਹਨ।