JALANDHAR WEATHER

ਪਾਕਿਸਤਾਨ : ਪਤਨੀ ਨਾਲ ਝਗੜੇ ਤੋਂ ਬਾਅਦ ਵਿਅਕਤੀ ਨੇ ਆਪਣੀਆਂ ਦੋ ਬੱਚੀਆਂ ਨੂੰ ਸੁੱਟਿਆ ਨਹਿਰ ਚ, ਇਕ ਦੀ ਮੌਤ

 ਇਸਲਾਮਾਬਾਦ (ਪਾਕਿਸਤਾਨ), 26 ਮਈ - ਇਕ ਘਿਨਾਉਣੀ ਘਟਨਾ ਵਿਚ, ਪਾਕਿਸਤਾਨ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਚੇਚਾਵਤਨੀ ਵਿਚ ਆਪਣੀਆਂ ਦੋ ਬੱਚੀਆਂ ਨੂੰ ਨਹਿਰ ਵਿਚ ਸੁੱਟ ਦਿੱਤਾ। ਬਚਾਅ ਸੇਵਾ ਦੇ ਅਨੁਸਾਰ, 8 ਸਾਲ ਦੀ ਇਕ ਬੱਚੀ ਨੂੰ ਬਚਾ ਲਿਆ ਗਿਆ ਜਦੋਂ ਕਿ 10 ਸਾਲ ਦੀ ਬੱਚੀ ਦੀ ਡੂੰਘੇ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ