JALANDHAR WEATHER

ਆੜ੍ਹਤੀਏ ਪਿਉ-ਪੁੱਤਰ ਨੇ ਟਰੱਕ ਡਰਾਈਵਰ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ

ਗੁਰਦਾਸਪੁਰ, 26 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਪਠਾਨਕੋਟ ਮੁੱਖ ਮਾਰਗ ’ਤੇ ਪੈਂਦੇ ਐਫ.ਸੀ.ਆਈ. ਗੁਦਾਮਾਂ ਦੇ ਬਿਲਕੁਲ ਸਾਹਮਣੇ ਦੋ ਕਣਕ ਦੇ ਭਰੇ ਟਰੱਕ ਆਪਸ ਵਿਚ ਟਕਰਾਉਣ ਕਾਰਨ ਆੜ੍ਹਤੀਏ ਪਿਉ-ਪੁੱਤਰ ਨੇ ਡਰਾਈਵਰ ਮੱਖਣ ਮਸੀਹ ਪੁੱਤਰ ਬਾਬੂ ਮਸੀਹ ਵਾਸੀ ਅਲੂਣਾ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮੌਕੇ ਐਸ.ਪੀ.ਡੀ. ਬਲਵਿੰਦਰ ਸਿੰਘ ਰੰਧਾਵਾ, ਡੀ.ਐਸ.ਪੀ. ਮੋਹਨ ਸਿੰਘ ਤੋਂ ਇਲਾਵਾ ਐਸ.ਐਚ.ਓ. ਸਿਟੀ ਨੇ ਮੌਕੇ ’ਤੇ ਪਹੁੰਚ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ