JALANDHAR WEATHER

ਪੀ.ਐਮ ਮੋਦੀ ਵਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਲਾਭ ਐਸ.ਟੀ., ਐਸ.ਸੀ ਅਤੇ ਓ.ਬੀ.ਸੀ ਨੂੰ ਰਿਹਾ ਹੈ-ਅਨੁਰਾਗ ਠਾਕੁਰ

ਊਨਾ (ਹਿਮਾਚਲ ਪ੍ਰਦੇਸ਼), 26 ਮਈ-ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਰਾਸ਼ਟਰ ਨੂੰ ਗੁਮਰਾਹ ਕਰਨ ਵਾਲੇ ਰਾਹੁਲ ਗਾਂਧੀ ਵਾਰ-ਵਾਰ ਝੂਠ ਬੋਲਦੇ ਹਨ ਅਤੇ 20 ਵਾਰ ਲਾਂਚ ਹੋਣ ਤੋਂ ਬਾਅਦ ਵੀ ਅਸਫਲ ਹੀ ਰਹੇ ਹਨ ਤੇ ਇਕ ਵਾਰ ਫਿਰ ਝੂਠ ਬੋਲ ਕੇ ਕਾਂਗਰਸ ਦਾ ਅਪਮਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਨੇ 62 ਸੋਧਾਂ ਕੀਤੀਆਂ ਅਤੇ ਰਾਹੁਲ ਗਾਂਧੀ ਨੇ ਆਪਣੀ ਸਰਕਾਰ ਦੌਰਾਨ ਆਰਡੀਨੈਂਸ ਨੂੰ ਪਾੜ ਦਿੱਤਾ,ਤੇ ਪੀ.ਐਮ ਮੋਦੀ ਨੇ ਸੰਵਿਧਾਨ ਅੱਗੇ ਝੁਕ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਪੀ.ਐਮ ਮੋਦੀ ਵਲੋਂ ਸ਼ੁਰੂ ਕੀਤੀਆਂ ਗਈਆਂ ਜ਼ਿਆਦਾਤਰ ਯੋਜਨਾਵਾਂ ਦਾ ਲਾਭ ਐਸ.ਟੀ. , ਐਸ.ਸੀ ਅਤੇ ਓ.ਬੀ.ਸੀ ਨੂੰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ