JALANDHAR WEATHER

'ਆਪ' ਨੇ ਵਧਾਇਆ ਹੈ ਨਸ਼ਾ-ਰੱਖਿਆ ਮੰਤਰੀ ਰਾਜਨਾਥ ਸਿੰਘ

ਬਠਿੰਡਾ,26 ਮਈ-ਬਠਿੰਡਾ ਪਹੁੰਚ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੀ.ਜੇ.ਪੀ. ਸਰਕਾਰ ਆਉਣ ਨਾਲ ਭਾਰਤ ਹੁਣ ਗਰੀਬ ਦੇਸ਼ ਨਹੀਂ ਰਿਹਾ।ਉਨ੍ਹਾਂ ਕਿਹਾ ਕਿ 'ਆਪ' ਨੇ ਨਸ਼ਾ ਵਧਾਇਆ ਹੈ।ਲੋਕਾਂ ਨੂੰ ਸ਼ਰਾਬ ਦੀ ਲਤ ਲਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ