JALANDHAR WEATHER

ਮੇਰਾ ਪਸੰਦੀਦਾ ਖਿਡਾਰੀ ਸੁਨੀਲ ਨਰਾਇਣ ਹੈ-ਤਨਿਸ਼ਕ

ਚੇਨਈ, 26 ਮਈ -ਚੇਨਈ ਦੇ ਵਾਸੀ ਤਨਿਸ਼ਕ ਨੇ ਕਿਹਾ ਕਿ ਮੈ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਸਮਰਥਨ ਕਰਦਾ ਹਾਂ, ਮੇਰਾ ਪਸੰਦੀਦਾ ਖਿਡਾਰੀ ਸੁਨੀਲ ਨਰਾਇਣ ਹੈ।ਮੈਂ ਚਾਹੁੰਦਾ ਹਾਂ ਕਿ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦੀ ਜਿੱਤ ਹੋਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ