ਨਵੀਂ ਦਿੱਲੀ, 15 ਅਪ੍ਰੈਲ- ਆਬਕਾਰੀ ਕੇਸ ਵਿਚ ਬੀ.ਆਰ.ਐਸ. ਆਗੂ ਕੇ ਕਵਿਤਾ ਨੇ ਸੀ.ਬੀ.ਆਈ. ਕੇਸ ਦੇ ਸੰਬੰਧ ਵਿਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ। ਅਦਾਲਤ ਅੱਜ ਦੁਪਹਿਰ 2 ਵਜੇ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰੇਗੀ