JALANDHAR WEATHER

ਵਿਰੋਧੀਆਂ ਕੋਲ ਨਹੀਂ ਹਨ ਆਪਣੇ ਆਗੂ- ਹਰਸਿਮਰਤ ਕੌਰ ਬਾਦਲ

ਬਠਿੰਡਾ, 15 ਅਪ੍ਰੈਲ (ਨਾਇਬ ਸਿੰਘ ਸਿੱਧੂ)- ਅੱਜ ਇਥੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਹਰਸਿਮਰਤ ਚੋਣ ਲੜੇਗੀ ਤਾਂ ਬਠਿੰਡਾ ਤੋਂ ਹੀ ਲੜੇਗੀ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸ਼ਾਮਿਲ ਕਰ ਟਿਕਟਾਂ ਦੇ ਰਹੀਆਂ ਹਨ, ਉਹਨਾਂ ਕੋਲ ਕੋਈ ਆਪਣਾ ਲੀਡਰ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ