JALANDHAR WEATHER

ਰਾਜਸਥਾਨ 'ਚ ਕਾਂਗਰਸ ਦੋਵੇਂ ਗੇੜਾਂ 'ਚ ਭਾਜਪਾ ਤੋਂ ਵੱਧ ਸੀਟਾਂ ਜਿੱਤੇਗੀ - ਸਚਿਨ ਪਾਇਲਟ

ਰਾਏਪੁਰ, 20 ਅਪ੍ਰੈਲ-ਕਾਂਗਰਸ ਦੇ ਛੱਤੀਸਗੜ੍ਹ ਇੰਚਾਰਜ ਸਚਿਨ ਪਾਇਲਟ ਦਾ ਕਹਿਣਾ ਹੈ ਕਿ ਕਾਂਗਰਸ ਦੇ ਸਾਰੇ ਉਮੀਦਵਾਰ ਜਿੱਤਣਗੇ ਤੇ ਕਾਂਗਰਸ ਨੂੰ ਬਹੁਮਤ ਮਿਲੇਗਾ। ਰਾਜਸਥਾਨ 'ਚ ਕਾਂਗਰਸ ਦੋਵੇਂ ਗੇੜਾਂ 'ਚ ਭਾਜਪਾ ਤੋਂ ਵੱਧ ਸੀਟਾਂ ਜਿੱਤੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ