ਪੀ.ਐਮ. ਨਰਿੰਦਰ ਮੋਦੀ ਨੇ ਦੁਨੀਆ 'ਚ ਭਾਰਤ ਦਾ ਵਧਾਇਆ ਸਨਮਾਨ - ਹੇਮਾ ਮਾਲਿਨੀ
![](/cmsimages/20240420/4493584__psd watermark copy.jpg)
ਮਥੁਰਾ, 20 ਅਪ੍ਰੈਲ, (ਉਤਰ ਪ੍ਰਦੇਸ਼)-ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਇਕ ਜਨਤਕ ਮੀਟਿੰਗ ਵਿਚ ਸ਼ਾਮਿਲ ਹੋਏ। ਹੇਮਾ ਮਾਲਿਨੀ ਨੇ ਕਿਹਾ ਕਿ ਪੀ.ਐਮ. ਮੋਦੀ ਦੁਨੀਆ ਵਿਚ ਭਾਰਤ ਦਾ ਸਨਮਾਨ ਵਧਾ ਰਹੇ ਹਨ। ਉਹ ਇਕ 'ਨਿਊ ਇੰਡੀਆ' ਦਾ ਨਿਰਮਾਣ ਕਰ ਰਹੇ ਹਨ।