JALANDHAR WEATHER

ਦਿੱਲੀ : ਘਰ ਤੋਂ ਮਿਲੀਆਂ ਦੋ ਨਾਬਾਲਗਾਂ ਦੀਆਂ ਲਾਸ਼ਾਂ, ਮਾਂ ਜ਼ਖ਼ਮੀ-ਪਿਤਾ ਦੀ ਲਾਸ਼ ਰੇਲਵੇ ਪਟੜੀ ਤੋਂ ਬਰਾਮਦ

ਨਵੀਂ ਦਿੱਲੀ, 21 ਅਪ੍ਰੈਲ - ਦਿੱਲੀ ਦੇ ਸ਼ਸ਼ੀ ਗਾਰਡਨ ਸਥਿਤ ਉਨ੍ਹਾਂ ਦੇ ਘਰ ਤੋਂ ਦੋ ਨਾਬਾਲਗਾਂ ਦੀਆਂ ਲਾਸ਼ਾਂ ਮਿਲੀਆਂ, ਜੋ ਭੈਣ-ਭਰਾ ਸਨ। ਉਨ੍ਹਾਂ ਦੀ ਮਾਂ ਜ਼ਖਮੀ ਹਾਲਤ 'ਚ ਮਿਲੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ 42 ਸਾਲਾ ਪਿਤਾ ਦੀ ਲਾਸ਼ ਰੇਲਵੇ ਪਟੜੀ ਤੋਂ ਬਰਾਮਦ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ